ਭਾਰਤ 'ਚ ਬਣੀ ਦੁਨੀਆ ਦੀ ਸਭ ਤੋਂ ਵੱਡੀ ਆਫਿਸ ਬਿਲਡਿੰਗ, ਜਾਣੋ ਕੀ ਹੈ ਖਾਸ |OneIndia Punjabi

2023-07-19 1

ਦੁਨੀਆ ਦੀ ਸਭ ਤੋਂ ਵੱਡੀ ਆਫਿਸ ਬਿਲਡਿੰਗ ਦਾ ਖਿਤਾਬ ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਦੇ ਨਾਂ 'ਤੇ ਸੀ। ਹੁਣ ਸੀਐਨਐਨ ਦੀ ਇੱਕ ਰਿਪੋਰਟ ਮੁਤਾਬਕ ਪਰ ਇਹ ਉਪਲਬਧੀ ਗੁਜਰਾਤ ਦੇ ਸੂਰਤ ਵਿੱਚ ਸਥਿਤ ਇੱਕ ਇਮਾਰਤ ਨੇ ਹਾਸਲ ਕੀਤੀ ਹੈ, ਜਿਸ ਵਿੱਚ ਹੀਰਾ ਵਪਾਰ ਕੇਂਦਰ ਹੋਵੇਗਾ। ਇਮਾਰਤ ਦੀ ਉਸਾਰੀ ਨੂੰ ਪੂਰਾ ਕਰਨ ਲਈ ਚਾਰ ਸਾਲ ਲੱਗ ਗਏ। ਇਸ ਇਮਾਰਤ ਦਾ ਅਧਿਕਾਰਤ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਨਵੰਬਰ ਵਿੱਚ ਕਰਨਗੇ।
.
The world's largest office building built in India, know what is special.
.
.
.
#largestofficebuilding #india #gujratnes